Ladowal Toll Plaza: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੀਆਂ ਦਰਾਂ ਫਿਰ ਵਧਣ ਜਾ ਰਹੀਆਂ ਹਨ। ਦਰਅਸਲ ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ 31 ਮਾਰਚ ਨੂੰ ਦੁਪਹਿਰ 12 ਵਜੇ ਤੋਂ ਬਾਅਦ ਟੋਲ ਦੀ ਦਰ ਵਧਾਈ ਜਾ ਰਹੀ ਹੈ, ਜਿਸ ਤਹਿਤ ਹਰੇਕ ਵਾਹਨ ਤੋਂ 5 ਤੋਂ 10 ਰੁਪਏ ਤੱਕ ਦਾ ਵਾਧੂ ਟੋਲ ਵਸੂਲਿਆ ਜਾਵੇਗਾ। ਇਸ ਨਾਲ ਲੁਧਿਆਣਾ ਅਤੇ ਜਲੰਧਰ ਜਾਂ ਇਸ ਤੋਂ ਬਾਹਰ ਜਾਣ ਵਾਲੇ ਲੋਕ ਪ੍ਰਭਾਵਿਤ ਹੋਣਗੇ। ਜ਼ਿਕਰਯੋਗ ਹੈ ਕਿ ਲਾਡੋਵਾਲ ਟੋਲ ਪਲਾਜ਼ਾ 'ਤੇ ਇਕ ਸਾਲ 'ਚ ਤੀਜੀ ਵਾਰ ਟੋਲ ਦੀ ਦਰ ਵਧਾਈ ਜਾ ਰਹੀ ਹੈ। ਟੋਲ ਪਲਾਜ਼ਾ ਦੇ ਮੈਨੇਜਰ ਦੀਪੇਂਦਰ ਕੁਮਾਰ ਨੇ ਦੱਸਿਆ ਕਿ ਇਹ ਨਵੇਂ ਟੋਲ ਰੇਟ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਹੀ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਦਰਾਂ ਵਧਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਸੀ।
ਇਹ ਖਬਰਾਂ ਵੀ ਪੜ੍ਹੋ:
- ਪਤਨੀ ਨਾਲ ਘਰ ਪਹੁੰਚੇ CM ਮਾਨ, ਬੇਟੀ ਦਾ ਰੱਖਿਆ ਖੂਬਸੂਰਤ ਨਾਮ
- ਡਰੱਗ ਡੀਲਰ ਨਾਲ ਫੋਟੋ ਵਾਇਰਲ ਹੋਣ ਦੇ ਮੁੱਦੇ 'ਤੇ ਸ਼ੀਤਲ ਅੰਗੁਰਾਲ ਦਾ ਵੱਡਾ ਖੁਲਾਸਾ
- ਹਫਤਾ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਤੱਕ ਨਹੀ ਪੁਜ ਸਕੀ ਗੁਰੂ ਨਗਰੀ ਦੀ ਪੁਲਿਸ
- ਸਿੱਕੇ ਇਕੱਠੇ ਕਰਨ ਗਿਆ ਵਿਦਿਆਰਥੀ ਭਾਖੜਾ ਨਹਿਰ 'ਚ ਡੁੱਬਿਆ
संबंधित खबरें
Warning: Undefined array key "term_id" in /var/www/html/up.ptcnews.tv/ampstorydetails.php on line 577
Warning: Undefined array key "slug" in /var/www/html/up.ptcnews.tv/common-function-web-bharat.php on line 491